¡Sorpréndeme!

Dhillon Brothers ਦੇ ਪਿਤਾ ਨੇ ਪੁੱਤ ਦਾ ਸਸਕਾਰ ਕਰਨ ਤੋਂ ਕੀਤਾ ਇੰਨਕਾਰ, 'SHO ਨੂੰ ਕਰੋ ਗ੍ਰਿਫ਼ਤਾਰ ਨਹੀਂ ਤਾਂ....'|

2023-09-05 1 Dailymotion

ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਇੱਕ 'ਚ ਸਮਝੌਤੇ ਲਈ ਇੱਕ ਪੱਖ ਦੇ ਹੱਕ 'ਚ ਗਏ ਦੋ ਭਰਾਵਾਂ 'ਚੋਂ ਇੱਕ ਦੀ ਕੁੱਟਮਾਰ ਕਰਨ ਤੇ ਹਵਾਲਾਤ 'ਚ ਡੱਕਣ ਕਾਰਨ ਨਮੋਸ਼ੀ ਮਹਿਸੂਸ ਕਰਨ ਵਾਲੇ ਦੋਹਾਂ ਭਰਾਵਾਂ ਵੱਲੋਂ ਗੋਇੰਦਵਾਲ ਵੱਲ ਜਾਂਦੇ ਪੁਲ ਤੋਂ ਬਿਆਸ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ | ਜਿਸ ਤੋਂ 16 ਦਿਨ ਬਾਅਦ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋ ਗਈ ਹੈ ਪਰ ਪਿਤਾ ਨੇ ਆਪਣੇ ਪੁੱਤਰ ਦਾ ਸਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ |
.
Dhillon Brothers' father refused to cremate his son, 'Arrest the SHO or else...'.
.
.
.
#dhillonbrothers #shonavdeepsingh #punjabnews
~PR.182~